👨‍💼 CUSTOMER CARE NO +918468865271

⭐ TOP RATED SELLER ON AMAZON, FLIPKART, EBAY & WALMART

🏆 TRUSTED FOR 10+ YEARS

  • From India to the World — Discover Our Global Stores

🚚 Extra 10% + Free Shipping? Yes, Please!

Shop above ₹5000 and save 10% instantly—on us!

THANKYOU10

From SEX to SUPERCONSCIOUSNESS (ਸੰਭੋਗ ਤੋਂ ਪਰਮਚੇਤਨਾ ਵੱਲ)

Sale price Rs.269.00 Regular price Rs.299.00
Tax included


Genuine Products Guarantee

We guarantee 100% genuine products, and if proven otherwise, we will compensate you with 10 times the product's cost.

Delivery and Shipping

Products are generally ready for dispatch within 1 day and typically reach you in 3 to 5 days.

Get 100% refund on non-delivery or defects

On Prepaid Orders

Author: OSHO

Brand: QFORD

Binding: Paperback

Number Of Pages: 132

Release Date: 01-12-2020

EAN: 9789390718115

Package Dimensions: 7.9 x 5.5 x 0.4 inches

Languages: Punjabi

Details: ਅਸੀਂ ਕਾਮ ਨੂੰ ਸਿਵਾਏ ਮਾੜੇ ਸਬਦਾਂ ਦੇ ਅੱਜ ਤੱਕ ਕੋਈ ਦੂਜਾ ਸਨਮਾਨ ਨਹੀਂ ਦਿੱਤਾ | ਅਸੀਂ ਤਾਂ ਇਸ ਤੇ ਗੱਲ ਕਰਨ ਤੋਂ ਵੀ ਡਰਦੇ ਹਾਂ | ਅਸੀਂ ਇਸ ਨੂੰ ਇਸ ਤਰ੍ਹਾਂ ਛਿਪਾ ਕੇ ਰੱਖ ਦਿੱਤਾ ਹੈ, ਜਿਵੇਂ ਇਹ ਹੈ ਨਹੀਂ, ਜਿਵੇਂ ਜੀਵਨ ਵਿੱਚ ਇਸ ਦਾ ਕੋਈ ਸਥਾਨ ਹੈ ਹੀ ਨਹੀਂ | ਜਦਕਿ ਸੱਚਾਈ ਤਾਂ ਇਹ ਹੈ ਕਿ ਇਸ ਤੋਂ ਵਧੇਰੇ ਮਹੱਤਵਪੂਰਨ ਮਨੁੱਖ ਦੇ ਜੀਵਨ ਵਿੱਚ ਹੋਰ ਕੁੱਝ ਵੀ ਨਹੀਂ ਹੈ, ਪਰੰਤੂ ਇਸ ਨੂੰ ਛਿਪਾਇਆ ਗਿਆ ਹੈ, ਇਸ ਨੂੰ ਦਬਾਇਆ ਗਿਆ ਹੈ | ਨਤੀਜੇ ਵਜੋਂ ਮਨੁੱਖ ਕਾਮ ਤੋਂ ਮੁਕਤ ਨਹੀਂ ਹੋ ਪਾਇਆ, ਬਲਕਿ ਮਨੁੱਖ ਹੋਰਵੀ ਬੁਰੀ ਤਰ੍ਹਾਂ ਨਾਲ ਕਾਮ ਤੋਂ ਗ੍ਰਸਿਤ ਹੋ ਗਿਆ ਹੈ | ਕਾਮ, ਜੋ ਕਿ ਸਾਰੇ ਸੰਸਾਰ ਵਿੱਚ ਉੱਤਪਤੀ ਦਾ ਇਕਮਾਤਰ ਮਾਧਿਅਮ ਹੈ, ਦੇ ਵਿਸ਼ੇ ਵਿੱਚ ਜੋ ਵੀ ਗਲਤਫਹਿਮੀਆਂ ਫੈਲਾਈਆਂ ਗਈਆਂ ਹਨ, ਇਸ ਦੇ ਪ੍ਰਤੀ ਸਾਡੀ ਅਗਿਆਨਤਾ ਦੀ ਸੂਚਨਾ ਦਿੰਦੀ ਹੈ | ਸਾਡੇ ਦੁਆਰਾ ਪ੍ਰੇਮ ਦੇ ਰਾਹ ਵਿੱਚ ਖੜੀ ਕੀਤੀ ਗਈ ਮੁਸ਼ਕਿਲਾਂ ਜੇਕਰ ਹਟਾ ਦਿੱਤੀਆਂ ਜਾਣ ਤਾਂ ਪ੍ਰੇਮ ਦੀ ਧਾਰਾ ਨੂੰ ਪਰਮਾਤਮਾ ਤੱਕ ਪਹੁੰਚਣ ਤੋਂ ਕੌਣ ਰੋਕ ਸਕਦਾ ਹੈ ? ਪਰੰਤੂ ਅਸੀਂ ਇਸ ਦੇ ਬਾਰੇ ਜਾਣਨਾ-ਸਮਝਣਾ ਹੀ ਨਹੀਂ ਚਾਹੁੰਦੇ | ਸਾਡੇ ਵਿੱਚ ਇਸ ਵਿਸ਼ੇ ਤੇ ਗੱਲ ਕਰਨਦੀ ਹਿੰਮਤ ਹੀ ਨਹੀਂ ਹੈ | ਇਹ ਕਿਸ ਤਰ੍ਹਾਂ ਦਾ ਡਰ ਹੈ ਜੋ ਸਾਨੂੰ ਸੱਚਾਈ ਤੱਕ ਪਹੁੰਚਣ ਤੋਂ ਰੋਕ ਰਿਹਾ ਹੈ ?
ਜ਼ਰੂਰਤ ਹੈ ਸਵੀਕਾਰ ਦੀ, ਨਾ ਕਿ ਵਿਰੋਧ ਅਤੇ ਦਮਨ ਦੀ | ਸਵੀਕਾਰ ਦੀ ਡੂੰਘਿਆਈ ਜਿੰਨੀ ਵਧੇਰੇ ਹੋਵੇਗੀ ਮਨੁੱਖਤਾ ਉਨੇ ਹੀ ਉੱਚੇ ਪੱਧਰ ਤੇ ਹੋਵੇਗੀ | ਅਗਿਆਨਤਾ ਦੇ ਨਾਲ ਦਮਨ ਕਰਨ ਦੀ ਪ੍ਰਵਿਰਤੀ ਵੀ ਵੱਧਦੀ ਹੈ ਤੇ ਦਮਨ ਦੇ ਨਤੀਜੇ ਕਦੇ ਵੀ ਫਲਦਾਈ ਅਤੇ ਗੁਣਕਾਰੀ ਨਹੀਂ ਹੁੰਦੇ | ਕਾਮ ਮਨੁੱਖੀ ਜੀਵਨ ਦੀ ਸਭਤੋਂ ਵੱਡੀ ਉਰਜਾ ਹੈ | ਇਸ ਨੂੰ ਰੋਕਣਨਾਲ ਕੁੱਝ ਵੀ ਹਾਸਲ ਨਹੀਂ ਹੋਵੇਗਾ | ਬਲਕਿ ਸਾਨੂੰ ਇਸ ਦਾ ਰੂਪਾਂਤਰਣ ਪਰਮਚੇਤਨਾ ਦੇ ਰੂਪ ਵਿੱਚ ਕਰਨਾ ਹੋਵੇਗਾ |